ਮ੍ਰਿਤਸਰ ਦੀ ਤਹਸੀਲ ਅਜਨਾਲਾ ਦੀ ਵਾਰਡ ਨੰਬਰ 13 ਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਬਜ਼ੁਰਗ ਮਹਿਲਾ ਦਾ ਕਤ+ਲ ਕਰਨ ਦਾ ਮਾਮਾਲਾ ਸਾਹਮਣੇ ਆਇਆ ਹੈ!ਜਾਣਕਾਰੀ ਮੁਤਾਬਿਕ ਰਿਟਾਇਰ ਅਧਿਆਪਕ ਕੁਮਾਰੀ ਬਿਮਲਾ ਅੱਜ ਦੁਪਹਿਰ ਸਮੇ ਇੱਕਲੀ ਆਪਣੇ ਘਰ ਵਿਚ ਮੌਜੂਦ ਸੀ | ਮ੍ਰਿਤਿਕਾ ਦਾ ਪਤੀ ਕਿਸੇ ਪ੍ਰੋਗਰਾਮ ਲਈ ਘਰੋਂ ਬਾਹਰ ਗਿਆ ਹੋਇਆ ਸੀ!ਜਿਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿਚ ਦਾਖਲ ਹੋ ਕੇ ਬਜ਼ੁਰਗ ਔਰਤ ਦਾ ਕ+ਤਲ ਕਰ ਦਿੱਤਾ |

A shameful thing happened to an old woman during the day.

#punjabnews #amritsarnews #amritsardeathnews
~PR.182~